ਮੁੱਖ ਪੰਨਾCAD / USD • ਮੁਦਰਾ
add
CAD / USD
ਪਿਛਲੀ ਸਮਾਪਤੀ
0.69
ਖਬਰਾਂ ਵਿੱਚ
ਕੇਨੇਡਿਆਈ ਡਾਲਰ ਬਾਰੇ
ਕੈਨੇਡੀਆਈ ਡਾਲਰ ਕੈਨੇਡਾ ਦੀ ਮੁਦਰਾ ਹੈ। 2012 ਤੱਕ ਇਹ ਦੁਨੀਆ ਦੇ ਵਪਾਰ ਵਿੱਚ ਛੇਵੀਂ ਸਭ ਤੋਂ ਵੱਧ ਵਰਤੀ ਜਾਣ ਵਾਲੀ ਮੁਦਰਾ ਹੈ। ਇਹਦਾ ਛੋਟਾ ਰੂਪ $ ਹੈ ਜਾਂ ਡਾਲਰ-ਅਧਾਰਤ ਮੁਦਰਾਵਾਂ ਤੋਂ ਵੱਖ ਦੱਸਣ ਲਈ C$ ਹੈ। ਇੱਕ ਡਾਲਰ ਵਿੱਚ 100 ਸੈਂਟ ਹੁੰਦੇ ਹਨ। Wikipediaਯੂ.ਐਸ. ਡਾਲਰ ਬਾਰੇ
ਸੰਯੁਕਤ ਰਾਜ ਡਾਲਰ, ਜਿਹਨੂੰ ਯੂ.ਐੱਸ.ਡਾਲਰ ਜਾਂ ਅਮਰੀਕੀ ਡਾਲਰ ਵੀ ਕਿਹਾ ਜਾਂਦਾ ਹੈ, ਸੰਯੁਕਤ ਰਾਜ ਅਮਰੀਕਾ ਅਤੇ ਉਸਦੇ ਵਿਦੇਸ਼ੀ ਰਾਜਖੇਤਰਾਂ ਦੀ ਅਧਿਕਾਰਕ ਮੁਦਰਾ ਹੈ। ਇਹ ਅੱਗੋਂ 100 ਛੋਟੀਆਂ ਇਕਾਈਆਂ ਵਿੱਚ ਵੰਡਿਆ ਜਾਂਦਾ ਹੈ ਜਿਹਨਾਂ ਨੂੰ ਸੈਂਟ ਕਿਹਾ ਜਾਂਦਾ ਹੈ। Wikipedia