ਮੁੱਖ ਪੰਨਾMXN / USD • ਮੁਦਰਾ
MXN / USD
0.0483
27 ਜਨ, 8:37:05 ਬਾ.ਦੁ. UTC · ਬੇਦਾਅਵਾ
ਵਟਾਂਦਰਾ ਦਰ
ਪਿਛਲੀ ਸਮਾਪਤੀ
0.049
ਪੇਸੋ ਮੈਕਸੀਕੋ ਦੀ ਮੁਦਰਾ ਹੈ। ਆਧੁਨਿਕ ਪੇਸੋ ਅਤੇ ਡਾਲਰ ਮੁਦਰਾਵਾਂ ਦਾ ਸਰੋਤ 15ਵੀਂ-19ਵੀਂ ਸਦੀ ਦੇ ਸਪੇਨੀ ਡਾਲਰ ਵਿੱਚ ਸਾਂਝਾ ਹੈ ਭਾਵੇਂ ਬਹੁਤੀਆਂ ਮੁਦਰਾਵਾਂ ਡਾਲਰ ਚਿੰਨ੍ਹ "$" ਵਰਤਣ ਲੱਗ ਪਈਆਂ। ਇਹ ਦੁਨੀਆਂ ਦੇ ਵਪਾਰ ਵਿੱਚ 13ਵੀਂ ਅਤੇ ਅਮਰੀਕਾ ਵਿੱਚ ਤੀਜੀ ਅਤੇ ਲਾਤੀਨੀ ਅਮਰੀਕਾ ਵਿੱਚ ਸਭ ਤੋਂ ਵੱਧ ਵਰਤੀ ਜਾਣ ਵਾਲੀ ਮੁਦਰਾ ਹੈ। ਇਹਦਾ ਵਰਤਮਾਨ ISO 4217 ਕੋਡ MXN ਹੈ; 1993 ਦੇ ਸੁਧਾਰ ਤੋਂ ਪਹਿਲਾਂ ਇਹ ਕੋਡ MXP ਹੁੰਦਾ ਸੀ। ਇੱਕ ਪੇਸੋ ਵਿੱਚ 100 ਸਿੰਤਾਵੋ "¢" ਹੁੰਦੇ ਹਨ। ਇਹ ਨਾਂ ਪਹਿਲਾਂ ਪੇਸੋਸ ਓਰੋ ਜਾਂ ਪੇਸੋਸ ਪਲਾਤਾ ਦੇ ਸੰਦਰਭ ਵਿੱਚ ਵਰਤਿਆ ਜਾਂਦਾ ਸੀ। ਸਪੇਨੀ ਸ਼ਬਦ peso ਦਾ ਅੱਖਰੀ ਪੰਜਾਬੀ ਤਰਜਮਾ ਵਜ਼ਨੀ ਵੱਟਾ ਹੈ। 4 ਜਨਵਰੀ 2013 ਨੂੰ ਪੇਸੋ ਦੀ ਵਟਾਂਦਰਾ ਦਰ $16.5914 ਪ੍ਰਤੀ ਯੂਰੋ ਅਤੇ $12.7597 ਪ੍ਰਤੀ ਯੂ.ਐੱਸ. ਡਾਲਰ ਹੈ। Wikipedia
ਸੰਯੁਕਤ ਰਾਜ ਡਾਲਰ, ਜਿਹਨੂੰ ਯੂ.ਐੱਸ.ਡਾਲਰ ਜਾਂ ਅਮਰੀਕੀ ਡਾਲਰ ਵੀ ਕਿਹਾ ਜਾਂਦਾ ਹੈ, ਸੰਯੁਕਤ ਰਾਜ ਅਮਰੀਕਾ ਅਤੇ ਉਸਦੇ ਵਿਦੇਸ਼ੀ ਰਾਜਖੇਤਰਾਂ ਦੀ ਅਧਿਕਾਰਕ ਮੁਦਰਾ ਹੈ। ਇਹ ਅੱਗੋਂ 100 ਛੋਟੀਆਂ ਇਕਾਈਆਂ ਵਿੱਚ ਵੰਡਿਆ ਜਾਂਦਾ ਹੈ ਜਿਹਨਾਂ ਨੂੰ ਸੈਂਟ ਕਿਹਾ ਜਾਂਦਾ ਹੈ। Wikipedia
ਹੋਰ ਲੱਭੋ
ਖੋਜੋ
ਖੋਜ ਕਲੀਅਰ ਕਰੋ
ਖੋਜ ਬੰਦ ਕਰੋ
Google ਐਪਾਂ
ਮੁੱਖ ਮੀਨੂ